ਰਲੀਜ਼ ਹੋਂਣ ਜਾ ਰਹੀ ਅਜ਼ਮੇਰ 92 ਤੇ ਪਾਬੰਧੀ ਲਾਉਂਣ ਦੀ ਉੱਠੀ ਮੰਗ ⋆ D5 News

Ajmer 92 : ਫਿਲਮ ‘ਅਜਮੇਰ 92’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ ਪਰ ਇਸ ਤੋਂ ਪਹਿਲਾਂ ਹੀ ਚਾਰੇ ਪਾਸੇ ਵਿਵਾਦ ਹੈ। ਇਹ ਫਿਲਮ ਅਜਮੇਰ ਦੀ ਘਟਨਾ ‘ਤੇ ਆਧਾਰਿਤ ਹੈ, ਜਿਸ ‘ਚ ਕਈ ਸਾਲ ਪਹਿਲਾਂ 100 ਤੋਂ ਵੱਧ ਮੁਟਿਆਰਾਂ ਨਾਲ ਸਮੂਹਿਕ ਬਲਾਤਕਾਰ ਅਤੇ ਬਲੈਕਮੇਲ ਕੀਤਾ ਗਿਆ ਸੀ। ਫਿਲਮ ਮੇਕਰਸ ਨੇ ਦਾਅਵਾ ਕੀਤਾ ਹੈ ਕਿ ਇਹ […]

ਰਲੀਜ਼ ਹੋਂਣ ਜਾ ਰਹੀ ਅਜ਼ਮੇਰ 92 ਤੇ ਪਾਬੰਧੀ ਲਾਉਂਣ ਦੀ ਉੱਠੀ ਮੰਗ ⋆ D5 News

ਫਿਲਮ ‘ਅਜਮੇਰ 92’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਲਈ ਤਿਆਰ ਹੈ ਪਰ ਇਸ ਤੋਂ ਪਹਿਲਾਂ ਹੀ ਚਾਰੇ ਪਾਸੇ ਵਿਵਾਦ ਹੈ। ਇਹ ਫਿਲਮ ਅਜਮੇਰ ਦੀ ਘਟਨਾ ‘ਤੇ ਆਧਾਰਿਤ ਹੈ, ਜਿਸ ‘ਚ ਕਈ ਸਾਲ ਪਹਿਲਾਂ 100 ਤੋਂ ਵੱਧ ਮੁਟਿਆਰਾਂ ਨਾਲ ਸਮੂਹਿਕ ਬਲਾਤਕਾਰ ਅਤੇ ਬਲੈਕਮੇਲ ਕੀਤਾ ਗਿਆ ਸੀ। ਫਿਲਮ ਮੇਕਰਸ ਨੇ ਦਾਅਵਾ ਕੀਤਾ ਹੈ ਕਿ ਇਹ ਫਿਲਮ ਇਕ ਸੱਚੀ […]

ਪਾਕਿਸਤਾਨ : ਧੀ ਨੂੰ ਅਗਵਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਮਾਂ ਦਾ ਕਤਲ

ਪਾਕਿਸਤਾਨ : ਪਾਕਿਸਤਾਨ (Pakistan) ਵਿੱਚ ਅਗਵਾ, ਇਸਲਾਮ ‘ਚ ਜਬਰੀ ਧਰਮ ਪਰਿਵਰਤਨ ਅਤੇ ਹਿੰਦੂ ਅਤੇ ਇਸਾਈ ਨਾਬਾਲਗ ਲੜਕੀਆਂ ਦੇ ਮੁਸਲਮਾਨਾਂ ਨਾਲ ਜ਼ਬਰਦਸਤੀ ਵਿਆਹ ਦੇ ਮਾਮਲੇ ਨਵੇਂ ਨਹੀਂ ਹਨ ਅਤੇ ਇਹ ਹਰ ਸਾਲ ਵਧਦੇ ਜਾ ਰਹੇ ਹਨ। ਪਰ ਇਸ ਵਾਰ ਆਪਣੀ ਧੀ ਨੂੰ ਅਗਵਾ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ‘ਚ ਮਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ […]

ਦੱਖਣੀ-ਪੱਛਮੀ ਚੀਨ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 19 ਲੋਕਾਂ ਦੀ ਮੌਤ

ਬੀਜਿੰਗ : ਦੱਖਣੀ-ਪੱਛਮੀ ਚੀਨ (China) ‘ਚ ਬੀਤੇ ਦਿਨ ਇਕ ਮਾਈਨਿੰਗ ਕੰਪਨੀ ਦੇ ਕਰਮਚਾਰੀਆਂ ਦੇ ਘਰ ਜ਼ਮੀਨ ਖਿਸਕਣ ਕਾਰਨ ਤਬਾਹ ਹੋ ਗਏ। ਜਿਸ ਕਾਰਨ 19 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਜ਼ਮੀਨ ਖਿਸਕਣ ਦੀ ਘਟਨਾ ਸਿਚੁਆਨ ਸੂਬੇ ਦੇ ਲੇਸ਼ਾਨ ਕਾਉਂਟੀ ਦੇ ਇੱਕ ਪਹਾੜੀ ਪੇਂਡੂ ਜ਼ਿਲ੍ਹੇ ਵਿੱਚ ਹੋਈ, ਜਿੱਥੇ ਹਫ਼ਤਿਆਂ ਤੋਂ […]

ਬਹਿਰੀਨ ਦੇ ਬਲਾਤਕਾਰ ਕਾਨੂੰਨ ‘ਚ ਅਹਿਮ ਬਦਲਾਅ, ਹੁਣ ਪੀੜਤਾ ਨਾਲ ਵਿਆਹ ਕਰਾ ਕੇ ਵੀ ਨਹੀਂ ਬਚ ਸਕੇਗਾ ਬਲਾਤਕਾਰੀ, ਸੰਸਦ ਨੇ ਸਰਬਸੰਮਤੀ ਨਾਲ ਦਿੱਤੀ ਮਨਜ਼ੂਰੀ

ਬਹਿਰੀਨ ਦੀ ਸੰਸਦ ਨੇ ਬਲਾਤਕਾਰ ਨਾਲ ਜੁੜੇ ਕਾਨੂੰਨ ਨੂੰ ਰੱਦ ਕਰ ਦਿੱਤਾ ਹੈ। ਇਸ ਬਦਲਾਅ ਦੇ ਤਹਿਤ ਜੇਕਰ ਬਲਾਤਕਾਰ ਦਾ ਦੋਸ਼ੀ ਪੀੜਤਾ ਨਾਲ ਵਿਆਹ ਕਰ ਲੈਂਦਾ ਹੈ ਤਾਂ ਵੀ ਉਸ ਦੀ ਸਜ਼ਾ ਮਾਫ ਨਹੀਂ ਕੀਤੀ ਜਾਵੇਗੀ।ਪਹਿਲਾਂ ਕਾਨੂੰਨ ਸੀ ਕਿ ਜੇਕਰ ਬਲਾਤਕਾਰੀ (ਜਾਂ ਦੋਸ਼ੀ) ਨੇ ਪੀੜਤਾ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਜਾਂ ਵਿਆਹ ਕਰ […]

ਹਿੰਸਾ ਦੇ 8 ਮਾਮਲਿਆਂ ‘ਚ ਇਮਰਾਨ ਨੂੰ ਮਿਲੀ ਜ਼ਮਾਨਤ, ਹੁਣ ਅਲ ਕਾਦਿਰ ਟਰੱਸਟ ਮਾਮਲੇ ‘ਚ ਪੇਸ਼

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਲ-ਕਾਦਿਰ ਟਰੱਸਟ ਮਾਮਲੇ ‘ਚ ਸੁਣਵਾਈ ਲਈ ਰਾਵਲਪਿੰਡੀ ਸਥਿਤ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੀ ਅਦਾਲਤ ‘ਚ ਪਹੁੰਚ ਗਏ ਹਨ। ਇੱਥੇ NAB ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ‘ਚ ਖਾਨ ਪਹਿਲੀ ਵਾਰ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਬੁਸ਼ਰਾ […]

ਹੁਣ ਇਸ ਮਾਮਲੇ ਨੂੰ ਲੈ ਕੇ ਇਮਰਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ

ਪਾਕਿਸਤਾਨ: ਇਮਰਾਨ ਖਾਨ (Imran Khan) ਦੀਆਂ ਮੁਸ਼ਕਿਲਾਂ ਖਤਮ ਨਹੀਂ ਹੋ ਰਹੀਆਂ ਹਨ। ਪਾਕਿਸਤਾਨੀ ਪੁਲਿਸ (Pakistani police) ਨੇ ਇਮਰਾਨ ਖਾਨ ਦੇ ਘਰ ਦੀ ਘੇਰਾਬੰਦੀ ਕਰ ਲਈ ਹੈ ਕਿਉਂਕਿ ਕਥਿਤ ਤੌਰ ‘ਤੇ ਉਨ੍ਹਾਂ ਨੂੰ ਪਨਾਹ ਦੇਣ ਵਾਲੇ ਸ਼ੱਕੀਆਂ ਨੂੰ ਸੌਂਪਣ ਲਈ 24 ਘੰਟੇ ਦੀ ਸਮਾਂ ਸੀਮਾ ਵੀਰਵਾਰ ਨੂੰ ਖਤਮ ਹੋ ਗਈ ਹੈ। ਪੰਜਾਬ ਪੁਲਿਸ ਨੇ ਲਾਹੌਰ ਦੇ […]

ਸਰਬੀਆ ਦੇ 100 ਤੋਂ ਵੱਧ ਸਕੂਲਾਂ ‘ਚ ਰੱਖੇ ਹੋਣ ਦੀ ਮਿਲੀ ਧਮਕੀ

ਸਰਬੀਆ : ਸਰਬੀਆ (Serbia) ਦੇ ਦਰਜਨਾਂ ਸਕੂਲਾਂ ‘ਚ ਬੰਬ ਰੱਖੇ ਹੋਣ ਦੀ ਧਮਕੀ ਮਿਲੀ, ਜਿਸ ਤੋਂ ਬਾਅਦ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਪੁਲਿਸ ਨੇ ਇਮਾਰਤਾਂ ਦੀ ਤਲਾਸ਼ੀ ਲਈ। ਸਿੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਪ੍ਰਾਇਮਰੀ ਸਕੂਲ ਸਮੇਤ ਜਨਤਕ ਥਾਵਾਂ ‘ਤੇ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ, ਜਿਸ ਦੇ ਮੱਦੇਨਜ਼ਰ […]

ਆਸਟ੍ਰੇਲੀਆ ਵਿਖੇ ਹੋਣ ਵਾਲੇ ਖ਼ਾਲਿਸਤਾਨ ਰੈਫ਼ਰੈਂਡਮ ਦੇ ਪ੍ਰਚਾਰ ‘ਤੇ ਲੱਗੀ ਰੋਕ

ਮੈਲਬੌਰਨ : ਨਿਊਜ਼ ਏਜੰਸੀ ਏਐਨਆਈ ਮੁਤਾਬਕ ਸਿੱਖਸ ਫਾਰ ਜਸਟਿਸ ਦੇ ਪ੍ਰਚਾਰ ਰੈਫਰੈਂਡਮ ਸਮਾਗਮ ਨੂੰ ਆਸਟ੍ਰੇਲੀਆ ਦੀ ਬਲੈਕਟਾਊਨ ਸਿਟੀ ਕੌਂਸਲ ਨੇ ਸਿਡਨੀ ਵਿੱਚ ਰੱਦ ਕਰ ਦਿੱਤਾ ਹੈ ਅਤੇ ਪ੍ਰਚਾਰ ਤੇ ਰੋਕ ਲਗਾ ਦਿੱਤੀ ਹੈ। ਇਸ ਸਮਾਗਮ ਨੂੰ ਖਤਰੇ ਬਾਰੇ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ। ਦਿ ਆਸਟ੍ਰੇਲੀਆ ਟੂਡੇ ਨੇ ਇਕ ਰਿਪੋਰਟ ਵਿਚ […]

ਚੀਨ ਦੇ ਰੱਖਿਆ ਮੰਤਰੀ SCO ਦੀ ਮੀਟਿੰਗ ‘ਚ ਸ਼ਾਮਲ ਹੋਣ ਲਈ ਆਉਣਗੇ ਭਾਰਤ

ਚੀਨੀ : ਚੀਨੀ ਰੱਖਿਆ ਮੰਤਰੀ ਲੀ ਸ਼ਾਂਗਫੂ (Li Shangfu) ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਰੱਖਿਆ ਮੰਤਰੀਆਂ ਦੀ ਬੈਠਕ ‘ਚ ਸ਼ਾਮਲ ਹੋਣ ਲਈ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਪੱਖ ਤੋਂ ਅਜੇ ਤੱਕ ਬੈਠਕ ‘ਚ ਸ਼ਾਮਲ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। SCO ਰੱਖਿਆ […]