ਕਸ਼ਮੀਰ ਦੇ ਵਿੱਚ ਪੰਜਾਬੀ ਫਿਲਮ “ਹਰਫ਼ ਏ ਲਵ ਸਟੋਰੀ” ਦੀ ਸ਼ੂਟਿੰਗ ਮੁਕੰਮਲ : ਨਿਰਮਾਤਾ ਬੌਬ ਖਹਿਰਾ

ਚੰਡੀਗੜ 08 ਸਤੰਬਰ ( ਬਿਊਰੋ) ਭਾਰਤ ਦੇ ਹਿੱਸੇ ਕਸ਼ਮੀਰ ਨੂੰ ਲੋਕ ਹਮੇਸ਼ਾ ਹੀ ਜਨਤ ਦੱਸਦੇ ਹਨ ਤੇ ਕਿਹਾ ਜਾਂਦਾ ਹੈ ਕਿ ਇਹ ਜਮੀਨ ਤੇ ਹੀ ਸਵਰਗ ਹੈ ਬਹੁਤ ਸਾਰੀਆਂ ਬੋਲੀਵੁਡ ਹੌਲੀਵੁੱਡ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਇਥੋਂ ਦੀਆਂ ਹਸੀਨ ਵਾਦੀਆਂ ਦੇ ਵਿੱਚ ਹੋ ਚੁੱਕੀਆਂ ਹਨ ਤੇ ਸੁਪਰ ਡੁਪਰ ਹਿੱਟ ਰਹੀਆਂ ਹਨ ! ਅੱਜ ਕੱਲ ਇੱਕ ਪੋਲੀਵੁੱਡ […]