ਹਿਸਾਰ ‘ਚ ਨਹਿਰ ‘ਚ ਡਿੱਗੀ ਕਾਰ, 3 ਲੋਕਾਂ ਦੀ ਮੌਤ, ਇਕ ਜ਼ਖਮੀ

ਹਿਸਾਰ: ਹਿਸਾਰ ਜ਼ਿਲ੍ਹੇ ਦੇ ਹਾਂਸੀ ‘ਚ ਦਿੱਲੀ-ਹਿਸਾਰ ਰੋਡ (Delhi-Hissar road) ‘ਤੇ ਪਿੱਪਲਾ ਚੁੰਗੀ ਨੇੜੇ ਇਕ ਕਾਰ ਦੇ ਨਹਿਰ ‘ਚ ਡਿੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਕਾਰ ‘ਚ ਸਵਾਰ ਚਾਰ ਲੋਕ ਪੰਜਾਬ ਤੋਂ ਗੋਹਾਨਾ ਜਾ ਰਹੇ […]