ਦੁਬਈ ਦੇ Burj Khalifa ‘ਤੇ ਦਿਖਾਇਆ ਗਿਆ ‘ਪਠਾਨ’ ਦਾ ਟ੍ਰੇਲਰ

ਮੁੰਬਈ: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ (Shahrukh Khan) ਦੀ ਆਉਣ ਵਾਲੀ ਫਿਲਮ ਪਠਾਨ (Film Pathan) ਦਾ ਟ੍ਰੇਲਰ ਦੁਬਈ ਦੇ ਬੁਰਜ ਖਲੀਫਾ (Dubai Burj Khalifa) ਬਿਲਡਿੰਗ ‘ਤੇ ਪ੍ਰਦਰਸ਼ਿਤ ਕੀਤਾ ਗਿਆ। ਯਸ਼ਰਾਜ ਬੈਨਰ ਹੇਠ ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਪਠਾਨ ‘ਚ ਸ਼ਾਹਰੁਖ ਖਾਨ, ਦੀਪਿਕਾ ਪਾਦੁਕੋਣ ਅਤੇ ਜੌਨ ਅਬ੍ਰਾਹਮ ਦੀ ਮੁੱਖ ਭੂਮਿਕਾ ਹੈ। ਪਠਾਨ ਦੇ ਟ੍ਰੇਲਰ ਨੂੰ ਵਿਸ਼ਵ […]