ਇਸ ਦਿਨ ਤੋਂ ਸ਼ੁਰੂ ਹੋਣ ਜਾ ਰਿਹੈ Hockey World Cup

ਨਵੀਂ ਦਿੱਲੀ : ਹਾਕੀ ਵਿਸ਼ਵ ਕੱਪ (Hockey World Cup) ਸ਼ੁਰੂ ਹੋਣ ‘ਚ ਕੁਝ ਹੀ ਸਮਾਂ ਬਾਕੀ ਹੈ। ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕੱਲ੍ਹ ਯਾਨੀ 13 ਜਨਵਰੀ ਤੋਂ ਚੌਥੀ ਵਾਰ ਭਾਰਤ ਵਿੱਚ ਹੋਣ ਜਾ ਰਹੀ ਹੈ। ਵਿਸ਼ਵ ਕੱਪ ਦਾ 15ਵਾਂ ਐਡੀਸ਼ਨ ਓਡੀਸ਼ਾ ਦੇ ਰੋਰਕੇਲਾ ਅਤੇ ਭੁਵਨੇਸ਼ਵਰ ਵਿੱਚ ਖੇਡਿਆ ਜਾਵੇਗਾ। ਭੁਵਨੇਸ਼ਵਰ ਦੇਸ਼ ਦਾ ਇਕਲੌਤਾ ਸ਼ਹਿਰ ਹੈ ਜਿਸ […]