ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਸ ਯੂਨੀਵਰਸ 2022 ਮੁਕਾਬਲਾ ਕਰਵਾਇਆ ਗਿਆ। 71ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਫਾਈਨਲ ਨਿਊ ਓਰਲੀਨਜ਼, ਲੁਈਸਿਆਨਾ, ਅਮਰੀਕਾ ਵਿੱਚ ਅਰਨੈਸਟ ਐਨ ਮੈਮੋਰੀਅਲ ਕਨਵੈਨਸ਼ਨ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ। ਇਸ ਵਿੱਚ ਦੁਨੀਆ ਭਰ ਦੇ ਵੱਖ-ਵੱਖ ਪਤਵੰਤਿਆਂ ਨੇ ਸ਼ਿਰਕਤ ਕੀਤੀ। ਮਿਸ ਯੂਨੀਵਰਸ 2022 ਚੁਣੀ ਗਈ ਆਰ ਬੋਨੀ ਗੈਬਰੀਅਲ ਹਿਊਸਟਨ, ਟੈਕਸਾਸ, ਯੂਐਸਏ ਦੀ […]