Ritesh Deshmukh ਦੀ ਮਰਾਠੀ ਫਿਲਮ ‘Vade’ ਨੇ ਮਚਾਈ ਤਬਾਹੀ , ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ

ਰਿਤੇਸ਼ ਦੇਸ਼ਮੁਖ ਦੀ ਤਾਜ਼ਾ ਰਿਲੀਜ਼ ਮਰਾਠੀ ਫਿਲਮ ਵੇਡ ਸਿਨੇਮਾਘਰਾਂ ‘ਚ ਧਮਾਲ ਮਚਾ ਰਹੀ ਹੈ। ਰਿਲੀਜ਼ ਦੇ ਦੂਜੇ ਹਫਤੇ ਵੀ ਇਹ ਫਿਲਮ ਮਰਾਠੀ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ।ਫਿਲਮ ਨੇ ਹੁਣ ਤੱਕ 49 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਫਿਲਮ ਪਾਵਨਖੰਡ ਦੀ 47 ਕਰੋੜ ਅਤੇ ਨਟਸਮਰਾਟ ਦੀ 42 ਕਰੋੜ ਦੀ ਕੁਲੈਕਸ਼ਨ […]