ਕੈਨੇਡਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਨਾਲ ਸੰਬੰਧ ਵਿਗਾੜਨ ਦੀ ਉਮੀਦ ਕਰ ਰਹੇ ਹਨ। ਦਿੱਲੀ ਦੇ ਸਮਝਾਉਣ ਦੇ ਬਾਵਜੂਦ ਉਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਨੂੰ ਲੇ ਕੇ ਫਿਰ ਬਿਆਨ ਦਿੱਤਾ ਹੈ। ਇਸ ਨਾਲ ਸਾਫ ਹੈ ਕਿ ਟਰੂਡੋ ਲਈ ਦੁਲੱਵੇ ਸੰਬੰਧਾਂ ਤੋਂ ਜਿਆਦਾ ਬਿਆਨ ਪਿਆਰਾ ਹੈ। ਇਸਤੋਂ ਪਹਿਲਾਂ ਜਦੋਂ ਉਹਨਾਂ ਨੇ ਕਿਸਾਨਾਂ ਦੇ ਅੰਦੋਲਨ ਤੇ ਟਿੱਪਣੀ ਕੀਤੀ ਸੀ ਤਾਂ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ ਸੀ ਕਿ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕੇਂਦਰ ਸਰਕਾਰ ਨੇ ਖੇਡੀ ਨਵੀਂ ਚਾਲ ! ਕਿਸਾਨ ਅੰਦੋਲਨ ‘ਚ ਗਲਤ ਸਮਾਨ ਲੈਕੇ ਵੜੇ ਬੰਦੇ! ਆਹ ਕਿਸਾਨ ਨੇ ਚੁੱਕਤੇ ਸਾਰੇ ਪਰਦੇ!
ਅਸੀ ਸ਼ਾਂਤਮਈ ਪ੍ਰਦਰਸ਼ਨ ਦੇ ਨਾਲ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਭਾਰਤ ‘ਚ ਕਿਸਾਨਾਂ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਅੰਦੋਲਨ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੁਨੀਆ ਭਰ ਵਿੱਚ ਕੀਤੇ ਵੀ ਸ਼ਾਂਤਮਈ ਪ੍ਰਦਰਸ਼ਨ ਵਿਰੋਧ ਦੇ ਅਧਿਕਾਰ ਲਈ ਹਮੇਸ਼ਾ ਖੜੇ ਰਹਾਂਗੇ। ਇਸ ਹਫਤੇ ਦੇ ਬਿਆਨ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ। ਹਾਈ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਕਿਸਾਨਾਂ ਨਾਲ ਸਬੰਧਤ ਮੁੱਦਿਆ ‘ਤੇ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਕੁੱਝ ਮੰਤਰੀਆਂ ਦੀ ਟਿੱਪਣੀ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਮਨਜ਼ੁਰਯੋਗ ਦਖਲ ਦੇ ਸਮਾਨ ਹੈ।
ਆਹ ਕਿਸਾਨ ਬਾਬੇ ਨੂੰ ਪੁਲਿਸ ਨੇ ਸੀ ਕੁੱਟਿਆ,ਹੁਣ ਆਹ ਬਾਬੇ ਨੇ ਕੈਮਰੇ ਅੱਗੇ ਮੋਦੀ ਨੂੰ ਮਾਰੀ ਲਲਕਾਰ
ਪਹਿਲਾਂ ਵੀ ਹੋ ਚੁੱਕੇ ਹਨ ਨਾਰਾਜ਼
ਉਂਝ, ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਕਈ ਵਾਰ ਭਾਰਤ ਨੂੰ ਨਾਰਾਜ਼ ਕਰ ਚੁੱਕੇ ਹਨ। 2017 ‘ਚ, ਉਹ ਖਾਲਸਾ ਡੇਅ ਪਰੇਡ ‘ਚ ਸ਼ਾਮਲ ਸਨ।
The post ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਫਿਰ ਦਿੱਤਾ ਕਿਸਾਨਾਂ ਦੇ ਅੰਦੋਲਨ ਤੇ ਬਿਆਨ appeared first on D5 News.