ਪੰਜਾਬੀ ਗਾਇਕ ਬੱਬੂ ਮਾਨ ਨੇ ਚਲਦੇ ਸ਼ੋਅ ‘ਚ ਹਥਿਆਰਾਂ ‘ਤੇ ਗੀਤ ਗਾਉਣ ਤੋਂ ਕੀਤਾ ਇਨਕਾਰ

0 minutes, 4 seconds Read

ਚੰਡੀਗੜ੍ਹ: ਪੰਜਾਬੀ ਗਾਇਕ ਬੱਬੂ ਮਾਨ (Punjabi singer Babbu Maan) ਨੇ ਚੱਲਦੇ ਸ਼ੋਅ ‘ਚ ਹਥਿਆਰਾਂ ‘ਤੇ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦੇਈਏ ਕਿ ਬੱਬੂ ਮਾਨ ਨੇ ਇਹ ਗੱਲ ਚੰਡੀਗੜ੍ਹ ਦੇ ਇੱਕ ਰਿਜ਼ੋਰਟ ਵਿੱਚ ਲਾਈਵ ਸ਼ੋਅ ਦੌਰਾਨ ਕਹੀ ਸੀ। ਜਦੋਂ ਉਸਦੇ ਪ੍ਰਸ਼ੰਸਕਾਂ ਨੇ ਉਸਨੂੰ ਗਾਉਣ ਲਈ ਕਿਹਾ, ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਕਿ ਉਹ ਹਥਿਆਰਾਂ ‘ਤੇ ਨਹੀਂ ਗਾਏਗਾ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਨਗੇ। ਉਨ੍ਹਾਂ ਨੇ ਆਪਣੇ ਖ਼ਿਲਾਫ਼ ਕੇਸ ਦਰਜ ਨਹੀਂ ਕਰਵਾਉਣਾ ਹੈ।

The post ਪੰਜਾਬੀ ਗਾਇਕ ਬੱਬੂ ਮਾਨ ਨੇ ਚਲਦੇ ਸ਼ੋਅ ‘ਚ ਹਥਿਆਰਾਂ ‘ਤੇ ਗੀਤ ਗਾਉਣ ਤੋਂ ਕੀਤਾ ਇਨਕਾਰ appeared first on Chardikla Time TV.

Similar Posts

Leave a Reply

Your email address will not be published. Required fields are marked *