ਫਿਰੋਜ਼ਪੁਰ : ਰੇਲਵੇ ਵੱਲੋਂ ਉੱਚ-ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਫਿਰੋਜ਼ਪੁਰ ਡਵੀਜ਼ਨ ਦੇ ਸੀਨੀਅਰ ਡੀ.ਸੀ.ਐੱਮ. ਦਾ ਟ੍ਰਾਂਸਫਰ ਵੀ ਸ਼ਾਮਲ ਹੈ। ਸੀਨੀਅਰ ਡੀ.ਸੀ.ਐਮ. ਸੁਦੀਪ ਕੁਮਾਰ ਨੂੰ ਲਖਨਊ ਮੈਟਰੋ ਵਿੱਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਸੀਨੀਅਰ ਡੀ.ਸੀ.ਐਮ. ਦੇ ਤਬਾਦਲੇ ਦੀ ਰੇਲਵੇ ਦੇ ਉੱਚ ਅਧਿਕਾਰੀਆਂ ਨੇ ਵੀ ਪੁਸ਼ਟੀ ਕਰ ਦਿੱਤੀ ਹੈ, ਜਦਕਿ ਫਿਰੋਜ਼ਪੁਰ ਡਵੀਜ਼ਨ ਵਿੱਚ ਉਨ੍ਹਾਂ ਦੀ ਥਾਂ ‘ਤੇ ਕੌਣ ਜ਼ਿੰਮੇਵਾਰੀ ਸੰਭਾਲੇਗਾ, ਇਸ ਨੂੰ ਲੈ ਕੇ ਵੀ ਸ਼ੰਕਾ ਬਣੀ ਹੋਈ ਹੈ।
The post ਰੇਲਵੇ ਵੱਲੋਂ ਉੱਚ-ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਜਾਰੀ appeared first on Chardikla Time TV.