ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ (Charanjit Singh Channi) ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਦੋਂ ਤੋਂ ਉਹ ਭਾਰਤ ਪਰਤੇ, ਉਹ ਵਿਜੀਲੈਂਸ ਦੇ ਰਡਾਰ ‘ਤੇ ਹੈ। ਸਾਬਕਾ ਸੀਐਮ ਚੰਨੀ ਹੁਣ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ ਕਿ ਉਨ੍ਹਾਂ ਨੇ ਸਰਕਾਰੀ ਮੀਟਿੰਗਾਂ ਦੌਰਾਨ 3 ਮਹੀਨਿਆਂ ਵਿੱਚ 60 ਲੱਖ ਦਾ ਖਾਣਾ ਖਾਧਾ ਹੈ। ਇਹ ਖੁਲਾਸਾ ਆਰਟੀਆਈ (RTI) ਦੌਰਾਨ ਹੋਇਆ ਹੈ।
The post ਸਾਬਕਾ CM ਚੰਨੀ ਨੂੰ ਲੈ ਕੇ RTI ਦੌਰਾਨ ਵੱਡਾ ਖੁਲਾਸਾ appeared first on Chardikla Time TV.