Today’s Horoscope 02 January 2023 : ਜਾਣੋਂ ਆਪਣਾ ਅੱਜ ਦਾ ਰਾਸ਼ੀਫਲ

0 minutes, 7 seconds Read

ਮੇਖ (Aries) : ਤਨਾਵ ਦਾ ਬਿਮਾਰ ਤੇ ਖਰਾਬ ਅਸਰ ਹੋ ਸਕਦਾ ਹੈ। ਮਾਤਾ ਪਿਤਾ ਦੀ ਮਦਦ ਨਾਲ ਤੁਸੀ ਆਰਥਿਕ ਤੰਗੀ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਰਹੋਂਗੇਂ। ਸੰਭਵ ਹੈ ਕਿ ਪਰਿਵਾਰ ਵਾਲੇ ਤੁਹਾਡੀ ਉਮੀਦਾਂ ਨੂੰ ਪੂਰਾ ਨਾ ਕਰ ਸਕਦੇ ਹੋਣ। ਇਸ ਗੱਲ ਦੀ ਇੱਛਾ ਨਾ ਕਰੋ ਕਿ ਉਹ ਤੁਹਾਡੇ ਮੁਤਾਬਿਕ ਕੰਮ ਕਰਨਗੇ ਬਲਕਿ ਆਪਣੇ ਕੰਮਕਾਰ ਦਾ ਤਰੀਕਾ ਬਦਲ ਕੇ ਪਹਿਲ ਕਰੋ। ਅੱਜ ਕੋਈ ਚੰਗੀ ਖਬਰ ਜਾਂ ਜੀਵਨਸਾਥੀ ਪਿਆਰ ਤੋਂ ਮਿਲਿਆ ਕੋਈ ਸੰਦੇਸ਼ ਤੁਹਾਡੇ ਉਤਸ਼ਾਹ ਨੂੰ ਦੁੱਗਣਾ ਕਰ ਸਕਦਾ ਹੈ। ਅੱਜ ਤੁਸੀ ਦਫਤਰ ਤੋਂ ਘਰ ਆ ਕੇ ਅਤੇ ਕੁਝ ਆਪਣਾ ਪਸੰਦੀਦਾ ਸ਼ੋਂਕ ਦਾ ਕੰਮ ਕਰ ਸਕਦੇ ਹਨ। ਇਸ ਨਾਲ ਤੁਹਾਨੂੰ ਸ਼ਾਤੀ ਮਿਲੇਗੀ। ਅੱਜ ਤੁਸੀ ਆਪਣੇੇੇ ਜੀਵਨ ਦੀ ਕੁਝ ਯਾਦਗਾਰ ਸ਼ਾਮ ਵਿਚ ਇਕ ਆਪਣੇ ਜੀਵਨਸਾਥੀ ਦੇ ਨਾਲ ਬਿਤਾ ਸਕਦੇ ਹੋ। ਅੱਡ ਕੰਮ ਦਾ ਅਧਿਕਤਾ ਤੁਹਾਨੂੰ ਮਾਨਸਿਕ ਤੋਰ ਤੇ ਪਰੇਸ਼ਾਨ ਕਰ ਸਕਦੀ ਹੈ ਹਾਲਾਂ ਕਿ ਸ਼ਾਮ ਦੇ ਸਮੇਂ ਥੋੜੀ ਦੇਰ ਧਿਆਨ ਕਰਕੇ ਤੁਸੀ ਆਪਣੀ ਤਾਕਤ ਵਾਪਸ ਪਾ ਸਕਦੇ ਹੋ। ਸ਼ੁੱਭ ਰੰਗ: ਹਰਾ,  ਸ਼ੁੱਭ ਅੰਕ: 4

ਬ੍ਰਿਖ (Taurus) : ਤੁਹਾਨੂੰ ਸਿਹਤ ਨਾਲ ਜੁੜੀ ਪਰੇਸ਼ਾਨੀਆਂ ਦੇ ਚਲਦੇ ਹਲਪਤਾਲ ਜਾਣਾ ਪੈ ਸਕਦਾ ਹੈ। ਅੱਜ ਤੁਸੀ ਪੈਸਾ ਇਕੱਠਾ ਕਰਨ ਅਤੇ ਬਚਾਉਣ ਦਾ ਹੁੱਨਰ ਸਿੱਖ ਸਕਦੇ ਹੋ ਅਤੇ ਇਸ ਦੀ ਸਹੀ ਵਰਤੋ ਕਰ ਸਕਦੇ ਹੋ। ਤੁਹਾਨੂੰ ਅਜਿਹਾ ਪ੍ਰੋਜੈਕਟ ਸ਼ੁਰੂ ਕਰਨਾ ਚਾਹੀਦਾ ਹੈ ਜੋ ਪੂਰੇ ਪਰਿਵਾਰ ਦੇ ਲਈ ਬਰਕਤ ਲਿਆਵੇ। ਪਿਆਰ ਰੱਬ ਦੀ ਪੂਜਾ ਵਾਂਗ ਪਵਿੱਤਰ ਹੈ ਅੱਜ ਇਹ ਤੁਹਾਨੂੰ ਸੱਚੇ ਅਰਥਾਂ ਵਿਚ ਧਰਮ ਅਧਿਆਤਮਿਕਤਾ ਵੱਲ ਲੈ ਜਾ ਸਕਦਾ ਹੈ। ਤੁਸੀ ਆਪਣੇ ਸਰੀਰ ਨੂੰ ਫਿਰ ਤੋਂ ਜੀਵਾਉਣ ਅਤੇ ਤਦੰਰੁਸਤ ਬਣਾਉਣ ਦੀ ਯੋਜਨਾ ਬਣਾਉਂਗੇ ਪਰ ਬਾਕੀ ਦਿਨਾਂ ਵਾਂਗ ਤੁਸੀ ਇਸ ਨੂੰ ਚਲਾਉਣ ਵਿਚ ਵੀ ਅਸਫਲ ਹੋਵੋਂਗੇ। ਇਸ ਨੂੰ ਮਤਭੇਦਾਂ ਦੀ ਲੜੀ ਪੂਰਾ ਕਰੇਗੀ ਅਤੇ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਮੇਲ ਮਿਲਾਪ ਕਰਨਾ ਮੁਸ਼ਕਿਲ ਹੋਵੇਗਾ। ਤੁਸੀ ਭੀੜ ਦੇ ਵਿਚਕਾਰ ਸਾਰਿਆਂ ਦਾ ਆਦਰ ਕਰਨਾ ਜਾਣਦੇ ਹੋ ਇਸ ਲਈ ਤੁਸੀ ਦੂਸਰਿਆਂ ਦੇ ਸਾਹਮਣੇ ਚਿਤਰਨ ਦੇ ਨਾਲ ਨਾਲ ਵਧੀਆ ਤਸਵੀਰ ਬਣਾਉਣ ਦੇ ਯੋਗ ਵੀ ਹੋ। ਸ਼ੁੱਭ ਰੰਗ: ਅਸਮਾਨੀ,  ਸ਼ੁੱਭ ਅੰਕ: 5

ਮਿਥੁਨ (Gemini): ਡਰ ਤੁਹਾਡੀ ਖੁਸ਼ੀ ਨੂੰ ਬਰਬਾਦ ਕਰ ਸਕਦਾ ਹੈ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਤੁਹਾਡੇ ਖਿਆਲਾਂ ਅਤੇ ਕਲਪਨਾ ਤੋਂ ਪੈਦਾ ਹੋਇਆ ਹੈ ਡਰ ਸਹਿਜਤਾ ਨੂੰ ਖਤਮ ਕਰ ਦਿੰਦਾ ਹੈ ਇਸ ਲਈ ਇਸ ਨੂੰ ਪਹਿਲਾਂ ਹੀ ਕੁਚਲ ਦਿਉ ਤਾਂ ਕਿ ਇਹ ਤੁਹਾਨੂੰ ਡਰਪੋਕ ਨਾ ਸਮਝੇ। ਜਲਦਬਾਜੀ ਵਿਚ ਨਿਵੇਸ਼ ਨਾ ਕਰੋ ਜੇਕਰ ਤੁਸੀ ਸਭ ਮੁਮਕਿਨ ਕੋਣਾ ਵਿਚ ਪਰਖੋਗੇ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਬੱਚਿਆਂ ਦੇ ਨਾਲ ਜ਼ਿਆਦਾ ਸਖਤੀ ਉਨਾਂ ਨੂੰ ਨਾਰਾਜ਼ ਕਰ ਸਕਦੀ ਹੈ ਖੁਦ ਨੂੰ ਨਿਯੰਤਰਣ ਵਿਚ ਰੱਖੋ ਅਤੇ ਇਹ ਯਾਦ ਰੱਖਣ ਦੀ ਲੋੜ ਹੈ ਕਿ ਅਜਿਹਾ ਕਰਨ ਤੋਂ ਤੁਸੀ ਆਪਣੇ ਅਤੇ ਉਨਾਂ ਵਿਚ ਕੰਧ ਖੜੀ ਕਰ ਲਵੋਂਗੇ। ਆਪ ਨੂੰ ਪਿਆਰ ਵਿਚ ਸਫਲ ਹੋਣ ਦੀ ਕਲਪਨਾ ਲਈ ਕਿਸੇ ਦੀ ਸਹਾਇਤਾ ਕਰੋ। ਮੁਸ਼ਕਿਲਾਂ ਦਾ ਤੇਜੀ ਨਾਲ ਮੁਕਾਬਲਾ ਕਰਦੇ ਸਮੇਂ ਤੁਹਾਡੀ ਸ਼ਮਤਾ ਤੁਹਾਨੂੰ ਖਾਸ ਪਹਿਚਾਣ ਦੇਵੇਗੀ। ਅੱਜ ਤੁਸੀ ਆਪਣੇ ਜੀਵਨਸਾਥੀ ਨਾਲ ਬਹੁਤ ਖਰਚ ਕਰ ਸਕਦੇ ਹੋ। ਪਰ ਤੁਸੀ ਸਮੇਂ ਦਾ ਪੂਰਾ ਲੁਤਫ ਉਠਾ ਸਕਦੇ ਹੋ। ਅੱਜ ਦੇ ਭੱਜ ਦੋੜ ਦੇ ਭਰੇ ਦਿਨ ਵਿਚ ਤੁਸੀ ਆਪਣੇ ਪਰਿਵਾਰ ਨੂੰ ਘੱਟ ਸਮਾਂ ਦੇ ਸਕਦੇ ਹੋ ਪਰੰਤੂ ਪਰਿਵਾਰ ਦੇ ਨਾਲ ਬੇਹਤਰੀਨ ਸਮਾਂ ਗੁਜ਼ਾਰਨ ਦਾ ਇਹ ਸਹੀ ਮੌਕਾ ਹੈ। ਸ਼ੁੱਭ ਰੰਗ: ਸੰਗਤਰੀ,  ਸ਼ੁੱਭ ਅੰਕ:5

ਕਰਕ (Cancer): ਦੂਸਰਿਆਂਂ ਦੀ ਆਲੋਚਨਾ ਕਰਨ ਦੀ ਤੁਹਾਡੀ ਆਦਤ ਦੇ ਕਾਰਨ ਤੁਹਾਨੂੰ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪਵੇਗਾ ਆਪਣਾ ਸੈਂਸ ਆਫ ਹਾਸਾ ਦਰੁਸਤ ਰੱਖੋ ਅਤੇ ਪਲਟ ਕੇ ਤਲਖ ਜਵਾਬ ਦੋਣ ਤੋਂ ਬਚੋ ਇਸ ਤਰਾਂ ਕਰਨ ਤੇ ਤੁਸੀ ਆਸਾਨੀ ਨਾਲ ਦੂਸਰਿਆਂ ਦੀ ਟਿੱਪਣੀਆਂ ਤੋਂ ਛੁੱਟਕਾਰਾ ਪਾ ਲਵੋਂਗੇ। ਅੱਜ ਤੁਹਾਡੀ ਕੋਈ ਚਲ ਸੰਪਤੀ ਚੋਰੀ ਹੋ ਸਕਦੀ ਹੈ ਇਸ ਲ਼ਈ ਜਿੰਨਾਂ ਹੋ ਸਕੇ ਇਸ ਦਾ ਧਿਆਨ ਰੱਖੋ। ਪਰਿਵਾਰਕ ਮੈਂਬਰਾਂ ਦੀ ਮਦਦ ਤੁਹਾਡੀ ਲੋੜਾਂ ਖਿਆਲ ਰੱਖਗੀ। ਪਿਆਰ ਬੇਹਦ ਹੈ ਪਿਆਰ ਅਸੀਮਤ ਹੈ ਇਹ ਤੁਸੀ ਪਹਿਲਾਂ ਸੁਣਿਆਂ ਹੋਵੇਗਾ ਪਰੰਤੂ ਅੱਜ ਤੁਸੀ ਇਸ ਨੂੰ ਅਨੁਭਵ ਕੋਰੋਂਗੇ। ਤੁਹਾਡਾ ਪਿਆਰਾ ਤੁਹਾਨੂੰ ਸਮਾਂ ਨਹੀਂ ਦਿੰਦਾ ਇਸ ਲਈ ਤੁਸੀ ਉਨਾਂ ਨਾਲ ਇਸ ਬਾਰੇ ਗੱਲ ਕਰੋਂਗੇ ਅਤੇ ਆਪਣੇ ਸ਼ਿਕਾਇਤਾ ਨੂੰ ਮੇਜ਼ ਤੇ ਰੱਖੋਂਗੇ । ਤੁਸੀ ਅਤੇੇ ਤੁਹਾਡਾ ਜੀਵਨਸਾਥੀ ਕੁਝ ਦਿਨਾਂ ਤੋਂ ਖੁਸ਼ ਮਹਿਸੂਸ ਨਹੀਂ ਕਰ ਰਹੇ, ਤੁਸੀ ਅੱਜ ਬਹੁਤ ਮੋਜ਼ ਮਸਤੀ ਕਰਨ ਵਾਲੇ ਹੋ। ਬਾਗਬਾਨੀ ਕਰਨਾ ਤੁਹਾਨੂੰ ਕਾਫੀ ਸਕੂਨ ਦੇ ਸਕਦਾ ਹੈ ਇਸ ਨਾਲ ਵਾਤਾਵਰਣ ਨੂੰ ਵੀ ਲਾਭ ਮਿਲੇਗਾ। ਸ਼ੁੱਭ ਰੰਗ: ਚਿੱਟਾ,  ਸ਼ੁੱਭ ਅੰਕ: 1

ਸਿੰਘ (Leo) : ਅੱਜ ਖੁਦ ਤੋਂ ਜ਼ਿਆਦਾਂ ਕਰਨ ਦੀ ਕੋਸ਼ਿਸ਼ ਨਾ ਕਰੋ ਤੁਹਾਡੇ ਸਰੀਰ ਦੀ ਪ੍ਰਤੀਰੋਧਕ ਸ਼ਮਤਾ ਘੱਟ ਮਾਲੂਮ ਹੈ ਨਿਸ਼ਚਿਤ ਰੂਪ ਵਿਚ ਤੁਹਾਨੂੰ ਆਰਾਮ ਦੀ ਲੋੜ ਹੈ। ਵਾਧੂ ਪੈਸੇ ਨੂੰ ਰਿਅਲ ਅਸਟੇਟ ਵਿਚ ਨਿਵੇਸ਼ ਕੀਤਾ ਜਾ ਸਕਦਾ ਹੈ। ਘਰ ਵਿਚ ਤਾਲਮੇਲ ਬਣਾਈ ਰੱਖਣ ਲਈ ਨਾਲ ਮਿਲ ਕੇ ਕੰਮ ਕਰੋ। ਸੱਚੇ ਅਤੇ ਪਵਿੱਤਰ ਪ੍ਰੇਮ ਦਾ ਤਜ਼ਰਬਾ ਕਰੋ। ਇਹ ਅਜਿਹਾ ਦਿਨ ਹੈ ਜਦੋਂ ਤੁਸੀ ਖੁਦ ਨੂੰ ਸਮਾਂ ਦੇਣ ਦੀ ਕੋਸ਼ਿਸ਼ ਕਰਦੇ ਰਹੋਂਗੇ ਪਰੰਤੂ ਤੁਹਾਨੂੰ ਆਪਣੇ ਲਈ ਸਮਾਂ ਮਿਲ ਸਕੇਗਾ। ਜੇਕਰ ਤੁਸੀ ਆਪਣੇ ਜੀਵਨਸਾਥੀ ਦੇ ਪਿਆਰ ਲਈ ਤਰਸ ਰਹੋ ਹੋ ਤਾਂ ਇਹ ਦਿਨ ਤੁਹਾਡੇ ਲਈ ਅਸੀਸ ਹੋਵੇਗਾ। ਦਿਨੀਸੁਪਨੇ ਦੇਖਣਾ ਇਨਾ ਮਾੜਾ ਵੀ ਨਹੀਂ ਹੈ ਪਰੰਤੂ ਇਸ ਨਾਲ ਤੁਸੀ ਕੁਝ ਰਚਨਾਤਮਕ ਵਿਚਾਰ ਹਾਸਿਲ ਕਰ ਸਕਦੇ ਹੋ ਅੱਜ ਤੁਹਾਡੇ ਕੋਲ ਸਮੇਂ ਦਾ ਅਭਾਵ ਨਹੀਂ ਹੋਵੇਗਾ। ਸ਼ੁੱਭ ਰੰਗ:ਪੀਲਾ,  ਸ਼ੁੱਭ ਅੰਕ: 3

ਕੰਨਿਆ (Virgo): ਬੇਕਾਰ ਦੀ ਗੱਲ ਕਰਕੇ ਆਪਣੀ ਉਰਜਾ ਨੂੰ ਨਾ ਗਵਾਉ ਯਾਦ ਰੱਖੋ ਕਿ ਵਾਦ ਵਿਵਾਦ ਤੋਂ ਕੁਝ ਹਾਸਿਲ ਨਹੀਂ ਹੋਣਾ। ਪਰੰਤੂ ਗਵਾਚਿਆ ਜ਼ਰੂਰ ਜਾਂਦਾ ਹੈ। ਤੁਹਾਡਾ ਆਰਥਿਕ ਪੱਖ ਮਜ਼ਬੂਤ ਹੋਣ ਦੀ ਪੂਰੀ ਸੰਭਾਵਨਾ ਹੈ ਜੇਕਰ ਤੁਸੀ ਕਿਸੇ ਵਿਅਕਤੀ ਨੂੰ ਪੈਸਾ ਉਧਾਰ ਦਿੱਤਾ ਸੀ ਤਾਂ ਅੱਜ ਤੁਹਾਨੂੰ ਪੈਸਾ ਮਿਲਣ ਦੀ ਉਮੀਦ ਹੈ। ਤੁਹਾਡੀ ਗਿਆਨ ਦੀ ਪਿਆਸ ਤੁਹਾਡੇ ਨਵੇਂ ਦੋਸਤ ਬਣਾਉਣ ਵਿਚ ਮਦਦਗਾਰ ਸਾਬਿਤ ਹੋਵੇਗਾ। ਜੋ ਆਪਣੇ ਪਿਆਰ ਦੇ ਨਾਲ ਛੁਟੀਆਂ ਬਿਤਾ ਰਹੇ ਹਨ ਇਹ ਉਨਾਂ ਦੀ ਜ਼ਿੰਦਗੀ ਵਿਚ ਸਭ ਤੋਂ ਯਾਦਗਾਰ ਪਲ ਹੋਣਗੇ। ਅੱਜ ਖਾਲੀ ਸਮੇਂ ਵਿਚ ਤੁਸੀ ਮੋਬਾਇਲ ਤੇ ਕੇਈ ਵੈਬ ਸੀਰੀਜ਼ ਦੇਖ ਸਕਦੇ ਹੋ। ਤੁਹਾਡੇ ਮਾਤਾ ਪਿਤਾ ਤੁਹਾਡੇ ਜੀਵਨਸਾਥੀ ਨੂੰ ਸੱਚਮੁਚ ਕੁਝ ਸ਼ਾਨਦਾਰ ਆਸ਼ੀਰਵਾਦ ਦੇਣ ਜਿਸ ਦੇ ਚਲਦੇ ਤੁਹਾਡੇ ਵਿਵਾਹਿਕ ਜੀਵਨ ਵਿਚ ਹੋਰ ਨਿਖਾਰ ਆਵੇਗਾ। ਅੱਜ ਦਾ ਦਿਨ ਤੁਹਾਡੇ ਵਿਅਕਤਿਤਵ ਨੂੰ ਨਿਖਾਰਨ ਵਿਚ ਲਗਾ ਸਕਦੇ ਹੋ ਬੇਕਾਰ ਸਮਾਂ ਬਿਤਾਉਣ ਤੋਂ ਇਹ ਬੇਹਤਰ ਹੀ ਹੈ। ਸ਼ੁੱਭ ਰੰਗ: ਕੇਸਰੀ,  ਸ਼ੁੱਭ ਅੰਕ: 6

ਤੁਲਾ (Libra) : ਚਿੜਚਿੜੇ ਸੁਭਾਅ ਨੂੰ ਕਾਬੂ ਵਿਚ ਰੱਖੋ ਨਹੀਂ ਤਾਂ ਰਿਸ਼ਤਿਆਂ ਵਿਚ ਕਦੀ ਨਾ ਮਿਟਣ ਵਾਲੀ ਖਟਾਸ ਪੈਦਾ ਹੋ ਸਕਦੀ ਹੈ ਇਸ ਤੋਂ ਬਚਣ ਲਈ ਆਪਣੇ ਨਜ਼ਰੀਏ ਵਿਚ ਖੁੱਲਾਪਣ ਅਪਣਾਉ ਅਤੇ ਪੱਖਪਾਤ ਨੂੰ ਛੱਡੋ। ਭਾਈ ਭੈਣ ਦੀ ਮਦਦ ਨਾਲ ਅੱਜ ਆਰਥਿਕ ਲਾਭ ਹੋ ਸਕਦਾ ਹੈ ਆਪਣੇ ਭੈਣ ਭਰਾਵਾਂ ਦੀ ਸਲਾਹ ਲਵੋ। ਤੁਹਾਡਾ ਕੋਈ ਕਰੀਬੀ ਅੱਜ ਬੜੇ ਅਜੀਬ ਮੂਡ ਵਿਚ ਹੋਵੇਗਾ ਜਿਸ ਨੂੰ ਸਮਝਾਉਣਾ ਅਸੰਭਵ ਹੋਵੇਗਾ। ਪਿਆਰ ਤੋਂ ਬਗੈਰ ਆਪਣੇ ਸਮੇਂ ਨੂੰ ਮਾਰਨਾ ਮੁਸ਼ਕਿਲ ਹੈ। ਅੱਜ ਤੁਸੀ ਆਪਣਾ ਦਿਨ ਸਾਰੇ ਰਿਸ਼ਤੇਦਾਰਾਂ ਤੋਂ ਦੂਰ ਇਕ ਸ਼ਾਤ ਸਥਾਨ ਤੇ ਬਿਤਾਉਣਾ ਪਸੰਦ ਕਰੋਂਗੇ। ਤੁਹਾਡੇ ਗੁਆਂਢੀ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਮੁਸ਼ਕਿਲ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ਪਰ ਇਕ ਦੂਜੇ ਨਾਲ ਤੁਹਾਡੇ ਰਿਸ਼ਤੇ ਨੂੰ ਵੱਖ ਕਰਨਾ ਮੁਸ਼ਕਿਲ ਹੈ। ਇਹ ਦਿਨ ਦੋਸਤਾਂ ਰਿਸ਼ਤੇਦਾਰਾਂ ਦੇ ਨਾਲ ਖਰੀਦਦਾਰੀ ਤੇ ਜਾਣ ਦਾ ਹੈ ਬਸ ਆਪਣੇ ਖਰਚੇ ਤੇ ਥੋੜੀ ਨਜ਼ਰ ਰੱਖੋ। ਸ਼ੁੱਭ ਰੰਗ:ਬੈਂਗਣੀ,  ਸ਼ੁੱਭ ਅੰਕ: 9

ਬ੍ਰਿਸ਼ਚਕ (Scorpio): ਸਰੀਰਕ ਅਤੇ ਮਾਨਸਿਕ ਬਿਮਾਰੀ ਦੀ ਜੜ ਦੁੱਖ ਹੋ ਸਕਦਾ ਹੈ। ਜੇਕਰ ਤੁਸੀ ਘਰ ਤੋਂ ਬਾਹਰ ਰਹਿ ਕੇ ਕੰਮ ਜਾਂ ਪੜਾਈ ਕਰ ਰਹੇ ਹੋ ਤਾਂ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਤੁਹਾਡੀ ਸਮਾਂ ਅਤੇ ਪੈਸੇ ਖਰਾਬ ਕਰਦੇ ਹਨ। ਤੁਹਾਡੇ ਜੀਵਨਸਾਾਥੀ ਦੀ ਸਿਹਤ ਤਣਾਨ ਅਤੇ ਚਿੰਤਾ ਦਾ ਕਾਰਨ ਬਣ ਸਕਦੀ ਹੈ। ਤੁਹਾਡੇ ਮਹਿੰਗੇ ਤੋਹਫੇ ਵੀ ਤੁਹਾਡੇ ਪ੍ਰੇਮੀ ਦੇ ਚਹਿਰੇ ਤੇ ਮੁਸਕਾਨ ਲਿਆਉਣ ਵਿਚ ਸਹੀ ਸਾਬਿਤ ਨਹੀਂ ਹੋਣਗੇ ਕਿਉਂ ਕਿ ਉਹ ਉਨਾਂ ਤੋਂ ਪ੍ਰਭਾਵਿਤ ਨਹੀਂ ਹੋਵੇਗੀ। ਅੱਜ ਲੋਕ ਤੁਹਾਡੀ ਉਹ ਹੀ ਪ੍ਰਸੰਸਾ ਕਰਨਗੇ ਜਿਸ ਨੂੰ ਤੁਸੀ ਹਮੇਸ਼ਾ ਤੋਂ ਸੁਣਨਾ ਚਾਹੁੰਦੇ ਹੋ। ਅੱਜ ਖਰਚਿਆਂ ਨੂੰ ਲੈ ਕੇ ਤੁਹਾਡੇ ਜੀਵਨ ਸਾਥੀ ਤੇ ਸੰਬੰਧਾਂ ਵਿਚ ਤਣਾਵ ਸੰਭਵ ਹੈ। ਟੈੈਲੀਵਿਜ਼ਨ ਦੇਖਣਾ ਟਾਈਮ ਪਾਸ ਕਰਨ ਦਾ ਇਕ ਬਿਹਤਰ ਆਪਸ਼ਨ ਹੈ ਪਰੰਤੂ ਲਗਾਤਾਰ ਦੇਖਣ ਨਾਲ ਅੱਖਾਂ ਵਿਚ ਦਰਦ ਸੰਭਵ ਹੈ। ਸ਼ੁੱਭ ਰੰਗ: ਲਾਲ,  ਸ਼ੁੱਭ ਅੰਕ: 2

ਧਨੁ (Sagittarius) : ਆਪਣੇ ਖਾਣ ਪੀਣ ਦਾ ਧਿਆਨ ਰੱਖੋ ਖਾਸ ਤੋਰ ਮਾਈਗ੍ਰੇਨ ਦੇ ਮਰੀਜ਼ਾ ਨੂੰ ਸਮੇਂ ਤੇ ਖਾਣਾ ਨਹੀਂ ਛੱਡਣਾ ਚਾਹੀਦਾ ਨਹੀਂ ਤਾਂ ਉਹਨਾਂ ਨੂੰ ਵਿਅਰਥ ਵਿਚ ਭਾਵਨਾਤਮਕ ਤਣਾਅ ਵਿਚੋਂ ਗੁਜ਼ਰਨਾ ਪੈ ਸਕਦਾ ਹੈ। ਅੱਜ ਵਪਾਰ ਵਿਚ ਮੁਨਾਫਾ ਕਈਂ ਵਪਾਰੀਆਂ ਦੇ ਚਿਹਰੇ ਖੁਸ਼ੀ ਲਿਆ ਸਕਦੀ ਹੈ। ਦੋਸਤ ਅਤੇ ਪਰਿਵਾਰ ਦੇ ਨਾਲ ਮਜ਼ੇਦਾਰ ਸਮਾਂ ਲੰਗੇਗਾ। ਇਕ ਤਰਫਾ ਲਗਾਵ ਤੁਹਾਡੇ ਲਈ ਸਿਰਫ ਦਿਲ ਤੋੜਨ ਦਾ ਕੰਮ ਕਰੇਗਾ। ਕਿਸੇੇ ਪਾਰਕ ਵਿਚ ਘੁੰਮਦੇ ਸਮੇਂ ਅੱਜ ਤੁਹਾਡੀ ਮੁਲਾਕਾਤ ਕਿਸੇ ਅਜਿਹੇ ਸਖਸ਼ ਨਾਲ ਹੋ ਸਕਦੀ ਹੈ ਜਿਸ ਨਾਲ ਅਤੀਤ ਵਿਚ ਤੁਹਾਡੇ ਮਤਭੇਦ ਸਨ। ਅੱਜ ਤੁਹਾਨੂੰ ਆਪਣੇੇ ਜੀਵਨਸਾਥੀ ਦਾ ਸਖਤ ਅਤੇ ਰੁਖੇ ਪਹਿਲੂ ਦਾ ਅਨੁਭਵ ਹੋ ਸਕਦਾ ਹੈ ਜਿਸਦੇ ਚਲਦੇ ਤੁਸੀ ਅਸਿਹਜ ਮਹਿਸੂਸ ਕਰੋਂਗੇ। ਤੁਸੀ ਅੱਜ ਮਹਿਸੂਸ ਕਰੋਂਗੇ ਕਿ ਸਮਾਂ ਇੰਨੀ ਜਲਦੀ ਕਿਵੇਂ ਲੰਘ ਜਾਂਦਾ ਹੈ ਜਦੋਂ ਤੁਸੀ ਆਪਣੇ ਪੁਰਾਣੇ ਦੋਸਤ ਨੂੰ ਲੰਬੇ ਸਮੇਂ ਬਾਅਦ ਮਿਲੋਂਗੇ। ਸ਼ੁੱਭ ਰੰਗ: ਪੀਲਾ,  ਸ਼ੁੱਭ ਅੰਕ: 3

ਮਕਰ (Capricorn): ਸਿਹਤ ਨਾਲ ਜੁੁੜੀ ਪਰੇਸ਼ਾਨੀਆਂ ਅਸਹਿਜਤਾ ਦਾ ਕਾਰਨ ਬਣ ਸਕਦੀ ਹੈ। ਅੱਜ ਵਪਾਰ ਵਿਚ ਮੁਨਾਫਾ ਕਈਂ ਵਪਾਰੀਆਂ ਦੇ ਚਿਹਰੇ ਖੁਸ਼ੀ ਲਿਆ ਸਕਦੀ ਹੈ। ਦੋਸਤ ਅਤੇ ਪਰਿਵਾਰਿਕ ਮੈਂਬਰ ਤੁਹਾਨੂੰ ਪਿਆਰ ਅਤੇ ਸਹਿਯੋਗ ਦੇਣਗੇ। ਅੱਜ ਦੇ ਦਿਨ ਪਿਆਰ ਭਰੀ ਜ਼ਿੰਦਗੀ ਤੁਹਾਡੇ ਲਈ ਖੁਸ਼ੀਆਂ ਨਾਲ ਭਰੀ ਰਹੇਗੀ। ਅੱਜ ਅਚਾਨਕ ਤੁਹਾਡਾ ਦਫਤਰ ਤੋਂ ਛੁੱਟੀ ਲੈਣ ਦੀ ਯੋਜਨਾ ਬਣ ਸਕਦੀ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਦੇ ਹੋ। ਅੱਜ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਚੀਜ਼ਾ ਬਹੁਤ ਸੁੰਦਰ ਹਨ ਆਪਣੇ ਜੀਵਨਸਾਥੀ ਨਾਲ ਸ਼ਾਮ ਦੀ ਦਿਲਚਸਪ ਯੋਜਨਾ ਬਣਾਉ। ਅੱਜ ਤੁਸੀ ਕੋਈ ਫਿਲਮ ਜਾਂ ਨਾਟਕ ਦੀ ਸੀਰਅਜ਼ ਦੇਖ ਕੇ ਤੁਸੀ ਪਹਾੜੀ ਖੇਤਰ ਵਿਚ ਜਾਣਾ ਪਸੰਦ ਕਰੋਂਗੇ। ਸ਼ੁੱਭ ਰੰਗ: ਲਾਲ,  ਸ਼ੁੱਭ ਅੰਕ:2

ਕੁੰਭ (Aquarius): ਇਕੱਲੇਪਣ ਅਤੇ ਤਨਹਾਈ ਦੀ ਭਾਵਨਾ ਤੋਂ ਬਾਹਰ ਆਉ ਅਤੇ ਪਰਿਵਾਰ ਨਾਲ ਕੁਝ ਪਲ ਬਿਤਾਉ। ਪਰਿਵਾਰ ਦੇ ਕਿਸੇ ਮੈਂਬਰ ਦੇ ਬਿਮਾਰ ਹੋਣ ਦੀ ਵਜਾਹ ਤੋਂ ਤੁਹਾਨੂੰ ਆਰਥਿਕ ਮੁਸ਼ਕਿਲ ਆ ਸਕਦੀ ਹੈ ਹਾਲਾਂ ਕਿ ਇਸ ਵਕਤ ਤੁਹਾਨੂੰ ਧੰਨ ਤੋਂ ਜਿਆਦਾ ਉਨਾਂ ਦੀ ਸਿਹਤ ਦੀ ਚਿੰਤਾ ਕਰਨੀ ਚਾਹੀਦੀ ਹੈ। ਘਰੇੱੱਲੂ ਮੋਰਚੇ ਤੇ ਮੁਸ਼ਕਿਲ ਖੜੀ ਹੋ ਸਕਦੀ ਹੈ ਇਸ ਲਈ ਧਿਆਨ ਰੱਖੋ ਕਿ ਤੁਸੀ ਕੀ ਕਹਿੰਦੇ ਹੋ। ਤੁਹਾਨੂੰ ਪਹਿਲੀ ਨਜ਼ਰ ਵਿਚ ਕਿਸੇ ਨਾਲ ਪਿਆਰ ਹੋ ਸਕਦਾ ਹੈ। ਲੰਬੇ ਸਮੇਂ ਤੋਂ ਲਟਕੀਆਂ ਮੁਸ਼ਕਿਲਾਂ ਨੂੰ ਜਲਦੀ ਹੀ ਹੱਲ ਕਰਨ ਦੀ ਲੋੜ ਹੈ ਅਤੇ ਤੁਸੀ ਜਾਣਦੇ ਹੋ ਕਿ ਤੁਹਾਨੂੰ ਕਿਤੋ ਨਾ ਕਿਤੋ ਸ਼ੁਰੂਆਤ ਕਰਨੀ ਹੋਵੇਗੀ ਸਾਕਾਰਤਮਕ ਰਹੋ ਅਤੇ ਅੱਜ ਤੋਂ ਪ੍ਰਯਾਸ ਸ਼ੁਰੂ ਕਰ ਦਿਉ। ਅੱਜ ਤੁਸੀ ਜਾਣੋਗੇ ਕਿ ਵਿਆਹ ਕਰਵਾਉਣ ਦੀ ਅਸਲ ਪਰੰਪਰਾ ਕੀ ਹੈ। ਲੰਬੇੇੇੇ ਸਮੇਂ ਦੇ ਬਾਅਦ ਤੁਸੀ ਭਰਪੂਰ ਨੀਂਦ ਦਾ ਮਜ਼ਾ ਲਉਂਗੇ ਇਸ ਗੱਲ ਤੇ ਬਹੁਤ ਸ਼ਾਤ ਅਤੇ ਤਰੋਤਾਜ਼ਾ ਮਹਿਸੂਸ ਕਰੋਂਗੇ। ਸ਼ੁੱਭ ਰੰਗ: ਪੀਲਾ,  ਸ਼ੁੱਭ ਅੰਕ: 6

ਮੀਨ (Pisces): ਅਸਹਜਤਾ ਤੁਹਾਡੀ ਮਾਨਸਿਕ ਸ਼ਾਤੀ ਵਿਚ ਵਾਧਾ ਪੈਦਾ ਕਰ ਸਕਦੀ ਹੈ ਪਰੰਤੂ ਕੋਈ ਦੋਸਤ ਤੁਹਾਡੀ ਪਰੇਸ਼ਾਨੀਆਂ ਦੇ ਸਮਾਧਾਨ ਲਈ ਕਾਫੀ ਮਦਦਗਾਰ ਸਾਬਿਤ ਹੋਵੇਗ। ਤਣਾਅ ਤੋਂ ਬਚਨ ਲਈ ਸੰਗੀਤ ਦਾ ਸਹਾਰਾ ਲਵੋ। ਆਪਣੇੇ ਲਈ ਪੈਸਾ ਬਚਾਉਣ ਦਾ ਖਿਆਲ ਤੁਹਾਡੀ ਵਿਚਾਰ ਅੱਜ ਪੂਰਾ ਹੋ ਸਕਦਾ ਹੈ ਅੱਜ ਤੁਸੀ ਕਾਫੀ ਬਚਤ ਪਾਉਣ ਵਿਚ ਸੰਭਵ ਹੋਵੋਂਗੇ। ਕਿਸੇ ਦੂੂਰ ਦੇੇ ਰਿਸ਼ਤੇਦਾਰ ਤੋਂ ਅਚਾਨਕ ਆਇਆ ਸੰਦੇਸ਼ ਪਰਿਵਾਰ ਲਈ ਰੋਮਾਂਚਕ ਹੋਵੇਗਾ। ਨਵੇਂ ਰਿਸ਼ਤੇ ਲਈ ਖੁਸ਼ਹਾਲੀ ਦੀ ਉਮੀਦ ਕਰੋ। ਅੱਜ ਤੁਸੀ ਆਪਣੇ ਕੰਮ ਨੂੰ ਸਮੇਂ ਸਿਰ ਨਿਬੇੜਨ ਦੀ ਕੋਸ਼ਿਸ਼ ਕਰੋਂਗੇ ਯਾਦ ਰੱਖੋ ਕਿ ਕੋਈ ਘਰ ਵਿਚ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਜਿਸ ਨੂੰ ਤੁਹਾਡੀ ਲੋੜ ਹੈ। ਤੁਹਾਡੇ ਜੀਵਨਸਾਥੀ ਦੀ ਸਿਹਤ ਤੁਹਾਨੂੰ ਚਿੰਤਤ ਕਰ ਸਕਦੀ ਹੈ। ਕਿਸੇ ਅਜਿਹੇੇ ਵਿਅਕਤੀ ਦੇ ਨਾਲ ਸਮਾਂ ਬਿਤਾਉਣਾ ਜਿਸਦਾ ਸਾਥ ਤੁਹਾਨੂੰ ਨਾ ਪਸੰਗ ਹੋ ਤੁਹਾਡੀ ਖਿੱਝ ਦੀ ਵਜਾਹ ਹੋ ਸਕਦਾ ਹੈ ਇਸ ਲਈ ਸੋਚ ਸਮਝ ਕੇ ਫੈਂਸਲਾ ਕਰੋ ਕਿਸ ਦੇ ਨਾਲ ਬਾਹਰ ਜਾਣ ਵਾਲੇ ਹੋ। ਸ਼ੁੱਭ ਰੰਗ:ਸੰਗਤਰੀ, ਸ਼ੁੱਭ ਅੰਕ: 9

The post Today’s Horoscope 02 January 2023 : ਜਾਣੋਂ ਆਪਣਾ ਅੱਜ ਦਾ ਰਾਸ਼ੀਫਲ appeared first on Chardikla Time TV.

Similar Posts

Leave a Reply

Your email address will not be published. Required fields are marked *