ਇਸ ਸਿੱਖ ਦੀ ਹੈ ਵਿਸ਼ਵ ਵਿੱਚ ਸਭ ਤੋਂ ਲੰਮੀ ਦਾੜ੍ਹੀ, ਆਪਣੇ ਨਾਮ ਕੀਤਾ ਰਿਕਾਰਡ

ਕੈਨੇਡਾ  : ਕੈਨੇਡਾ ਵਿਚ ਰਹਿਣ ਵਾਲੇ ਸਰਵਣ ਸਿੰਘ ਨੇ ਦੁਨੀਆ ਵਿੱਚ ਸਭ ਤੋਂ ਲੰਮੀ ਦਾੜ੍ਹੀ ਦਾ ਰਿਕਾਰਡ ਆਪਣੇ ਕਰਵਾਇਆ ਹੈ।ਉਨ੍ਹਾਂ ਦੀ ਦਾੜ੍ਹੀ ਦੀ ਲੰਬਾਈ 8 ਫੁੱਟ 25 ਇੰਚ ਯਾਨੀ 2.49 ਮੀਟਰ ਹੈ । ਇਹ ਖਿਤਾਬ ਉਨ੍ਹਾਂ ਨੂੰ ਦੂਜੀ ਵਾਰ ਮਿਲੀਆ ਹੈ ਅਤੇ ਉਹ ਵਿਸ਼ਵ ਵਿੱਚ ਸਭ ਤੋਂ ਲੰਮੀ ਦਾੜ੍ਹੀ ਰੱਖਣ ਵਾਲੇ ਵਿਆਕਤੀ ਹਨ। ਸਰਵਣ ਸਿੰਘ […]

ਯੂਗਾਂਡਾ ‘ਚ LGBTQ ਵਿਰੋਧੀ ਬਿੱਲ ਪਾਸ, ਸਮਲਿੰਗੀ ਸਬੰਧ ਰੱਖਣ ‘ਤੇ ਹੋਵੇਗੀ ਮੌਤ ਦੀ ਸਜ਼ਾ!

ਯੂਗਾਂਡਾ ਦੀ ਸੰਸਦ ਨੇ ਮੰਗਲਵਾਰ ਨੂੰ ਇੱਕ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਿੱਚ ਕਿਸੇ ਦੀ ਸਮਲਿੰਗੀ ਪਛਾਣ ਨੂੰ ਪ੍ਰਗਟ ਕਰਨਾ ਅਪਰਾਧ ਹੈ। ਇਸ ਬਿੱਲ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਸਮਲਿੰਗੀ ਸਬੰਧਾਂ ‘ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ।30 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ ‘ਚ ਸਮਲਿੰਗੀ ਸੰਬੰਧਾਂ […]

 ਵੀਜ਼ਾ ਕਿਸਦੇ ਹਿੱਸੇ? ਪਰਖੇ ਜਾਂਦੇ ਕਿੱਸੇ

ਇਮੀਗ੍ਰੇਸ਼ਨ ਨੇ ਮੁੰਡੇ ਦੇ ਰਿਕਾਰਡ ’ਚ ਦਰਜ ਹਰਕਤਾਂ ਘੋਖਣ ਬਾਅਦ ਮਾਮਲੇ ਨੂੰ ਸ਼ੱਕੀ ਕਹਿ ਕਰਤਾ ਇਨਕਾਰ ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਇਕ 37 ਸਾਲਾ ਮਹਿਲਾ (ਲੀਜ਼ਾ ਐਨ ਮਿਊਰ) ਨੇ 28 ਸਾਲਾ ਭਾਰਤੀ ਮੁੰਡੇ (ਰਾਹੁਲ ਸ਼ਰਮਾ) ਨਾਲ 2018 ਦੇ ਵਿਚ ਵਿਆਹ ਕਰਵਾਇਆ ਸੀ, ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵਾਲੇ ਇਸ ਵਿਆਹ ਨੂੰ ਸ਼ੱਕੀ ਮੰਨਦੇ ਹਨ। ਉਸ […]

ਅਮਰੀਕਾ ‘ਚ ਭਾਰਤੀ ਮੂਲ ਦੀ ਮਿੰਡੀ ਕਲਿੰਗ ਨੂੰ ਮਿਲੇਗਾ 2021 ‘ਨੈਸ਼ਨਲ ਮੈਡਲ ਆਫ਼ ਆਰਟਸ’ ਮੈਡਲ

ਵਾਸ਼ਿੰਗਟਨ : ਭਾਰਤੀ ਮੂਲ ਦੇ ਬਾਹਰਲੇ ਦੇਸ਼ਾ ਵਿਚ ਰਹਿਣ ਵਾਲੇ ਲੋਕ ਭਾਰਤ ਦਾ ਨਾਮ ਪੂਰੀ ਦੁਨਿਆ ਵਿਚ ਰੌਸ਼ਨ ਕਰ ਰਹੇ ਹਨ। ਹੁਣ ਭਾਰਤੀ-ਅਮਰੀਕੀ ਵੇਰਾ ਮਿੰਡੀ ਚੋਕਲਿੰਗਮ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਦੱਸਦੀਏ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤੀ-ਅਮਰੀਕੀ ਵੇਰਾ ਮਿੰਡੀ ਚੋਕਲਿੰਗਮ ਨੂੰ 2021 ਦਾ ‘ਨੈਸ਼ਨਲ ਮੈਡਲ ਆਫ ਆਰਟਸ’ ਮੈਡਲ ਪ੍ਰਦਾਨ ਕਰਨ ਜਾ ਰਹੇ […]

ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ, ਨਜ਼ਰ ਨਹੀਂ ਆ ਰਹੀ ਜੰਗ ਨੂੰ ਰੋਕਣ ਲਈ ਕੋਈ ਠੋਸ ਪਹਿਲਕਦਮੀ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਇੱਕ ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਪਰ ਅਜੇ ਤੱਕ ਇਸ ਜੰਗ ਨੂੰ ਰੋਕਣ ਲਈ ਕੋਈ ਠੋਸ ਪਹਿਲਕਦਮੀ ਹੁੰਦੀ ਨਜ਼ਰ ਨਹੀਂ ਆ ਰਹੀ। ਹਾਲਾਂਕਿ ਨਾਟੋ ਸਮੇਤ ਦੁਨੀਆ ਦੇ ਕਈ ਵਿਕਸਿਤ ਦੇਸ਼ ਇਸ ਜੰਗ ਨੂੰ ਹਰ ਕੀਮਤ ‘ਤੇ ਰੋਕਣ ‘ਚ ਲੱਗੇ ਹੋਏ ਸਨ ਪਰ ਉਨ੍ਹਾਂ ਨੂੰ ਇਸ ‘ਚ ਸਫਲਤਾ […]

ਐਮਾਜ਼ੋਨ ਵੱਲੋਂ 9 ਹਜ਼ਾਰ ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਐਲਾਨ

ਵਾਸ਼ਿੰਗਟਨ, 21 ਮਾਰਚ, 2023: ਐਮਾਜ਼ੋਨ ਦੇ ਸੀ ਈ ਓ ਐਂਡੀ ਜੈਸੀ ਨੇ ਦੰਸਿਆ ਕਿ ਕੰਪਨੀ ਵੱਲੋਂ 9 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਜਨਰਵੀ ਵਿਚ 18 ਹਜ਼ਾਰ ਮੁਲਾਜ਼ਮ ਕੱਢੇ ਗਏ ਸਨ।

ਲੰਡਨ ‘ਚ ਖ਼ਾਲਿਸਤਾਨੀ ਸਮਰਥਕਾਂ ਨੇ ਉਤਾਰਿਆ ਤਿਰੰਗਾ, ਭਾਰਤ ਨੇ ਦਿੱਲੀ ‘ਚ ਬ੍ਰਿਟਿਸ਼ ਡਿਪਲੋਮੈਟ ਨੂੰ ਕੀਤਾ ਤਲਬ

ਲੰਡਨ ‘ਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਹਾਈ ਕਮਿਸ਼ਨ ‘ਚ ਭਾਰਤੀ ਝੰਡਾ ਉਤਾਰਨ ਦੀਆਂ ਖ਼ਬਰਾਂ ਨੂੰ ਲੈ ਕੇ ਭਾਰਤ ਨੇ ਐਤਵਾਰ ਰਾਤ ਨੂੰ ਦਿੱਲੀ ‘ਚ ਸਭ ਤੋਂ ਸੀਨੀਅਰ ਬ੍ਰਿਟਿਸ਼ ਡਿਪਲੋਮੈਟ ਨੂੰ ਤਲਬ ਕੀਤਾ ਹੈ।ਖਾਲਿਸਤਾਨ ਸਮਰਥਕਾਂ ਦੇ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਅਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਸਨ। ਪੋਸਟਰਾਂ ‘ਤੇ ਲਿਖਿਆ ਸੀ, ‘Free […]

ਅਣਪਛਾਤੇ ਵਿਆਕਤੀਆਂ ਨੇ ਵੈਨ ‘ਤੇ ਕੀਤੀ ਅੰਨ੍ਹੇਵਾਹ ਗੋਲੀਬਾਰੀ

ਪਾਕਿਸਤਾਨ : ਪਾਕਿਸਤਾਨ ਦੇ ਬਲੋਚਿਸਤਾਨ ਦੇ ਨਸੀਰਾਬਾਦ ਜ਼ਿਲ੍ਹੇ ‘ਚ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿਥੇ ਕਿ ਕੁਝ ਵਿਆਕਤੀ ਇਕ ਜਲੂਸ ਨੂੰ ਲੈ ਕੇ ਜਾ ਵੈਨ ‘ਚ ਜਾ ਰਹੇਂ ਸੀ। ਉਸ ਸਮੇਂ ਅਚਾਨਕ ਕੁਝ ਅਣਪਛਾਤੇ ਵਿਆਕਤੀਆਂ ਨੇ ਵੈਨ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ‘ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 12 ਲੋਕ […]

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਭਾਰਤ ਫੇਰੀ: ਅੱਜ PM ਮੋਦੀ ਨਾਲ ਕਰਨਗੇ ਮੁਲਾਕਾਤ

ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਭਾਰਤ ਦੇ 2 ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਪਹੁੰਚ ਗਏ ਹਨ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੋਵਾਂ ਨੇਤਾਵਾਂ ਵਿਚਾਲੇ ਇੰਡੋ-ਪੈਸੀਫਿਕ ਖੇਤਰ ਅਤੇ ਚੀਨ ਦੀਆਂ ਵਧਦੀਆਂ ਫੌਜੀ ਗਤੀਵਿਧੀਆਂ ‘ਤੇ ਚਰਚਾ ਹੋਵੇਗੀ।ਇਸ ਦੌਰਾਨ ਮਈ ‘ਚ ਹੀਰੋਸ਼ੀਮਾ ‘ਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਅਤੇ ਸਤੰਬਰ ‘ਚ ਦਿੱਲੀ […]

ਲੰਡਨ ‘ਚ ਖ਼ਾਲਿਸਤਾਨੀ ਅਨਸਰਾਂ ਨੇ ਉਤਾਰਿਆ ਤਿਰੰਗਾ, ਭਾਰਤ ਨੇ ਦਿੱਲੀ ‘ਚ ਬ੍ਰਿਟਿਸ਼ ਡਿਪਲੋਮੈਟ ਨੂੰ ਤਲਬ ਕੀਤਾ

ਲੰਡਨ ‘ਚ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਕੁਝ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਹਾਈ ਕਮਿਸ਼ਨ ‘ਚ ਭਾਰਤੀ ਝੰਡਾ ਉਤਾਰਨ ਦੀਆਂ ਖ਼ਬਰਾਂ ਨੂੰ ਲੈ ਕੇ ਭਾਰਤ ਨੇ ਐਤਵਾਰ ਰਾਤ ਨੂੰ ਦਿੱਲੀ ‘ਚ ਸਭ ਤੋਂ ਸੀਨੀਅਰ ਬ੍ਰਿਟਿਸ਼ ਡਿਪਲੋਮੈਟ ਨੂੰ ਤਲਬ ਕੀਤਾ ਹੈ।ਖਾਲਿਸਤਾਨ ਸਮਰਥਕਾਂ ਦੇ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਅਤੇ ਅੰਮ੍ਰਿਤਪਾਲ ਸਿੰਘ ਦੇ ਪੋਸਟਰ ਸਨ। ਪੋਸਟਰਾਂ ‘ਤੇ ਲਿਖਿਆ ਸੀ, ‘Free […]