ਨਿਕੋਸੀਆ : ਸਾਈਪ੍ਰਸ ਵਿੱਚ ਸਾਈਪ੍ਰਸ ਰੈਫਰੀ ਐਸੋਸੀਏਸ਼ਨ (Cyprus Referee Association) ਦੀ ਇਮਾਰਤ ਦੇ ਬਾਹਰ ਬੀਤੇ ਦਿਨ ਇੱਕ ਬੰਬ ਧਮਾਕਾ ਹੋਇਆ। ਇਹ ਘਟਨਾ ਚੈਂਪੀਅਨਸ਼ਿਪ ਸੀਜ਼ਨ ਦੇ ਅੰਤ ‘ਤੇ ਫੁੱਟਬਾਲ ਰੈਫਰੀ ਦੀ ਸਾਲਾਨਾ ਮੀਟਿੰਗ ਦੇ ਕੁਝ ਘੰਟਿਆਂ ਬਾਅਦ ਵਾਪਰੀ। ਜਾਂਚਕਰਤਾਵਾਂ ਨੂੰ ਘਟਨਾ ਵਾਲੀ ਥਾਂ ‘ਤੇ ਇਕ ਵਿਸਫੋਟਕ ਯੰਤਰ ਮਿਲਿਆ ਹੈ। ਧਮਾਕੇ ਕਾਰਨ ਇਮਾਰਤ ਦਾ ਅਗਲਾ ਹਿੱਸਾ ਬੁਰੀ […]
ਕੈਨੇਡਾ : ਕੈਨੇਡਾ (Canada) ਤੋਂ ਡਿਪੋਰਟ ਕੀਤੇ ਜਾ ਰਹੇ ਤਕਰੀਬਨ 700 ਪੰਜਾਬੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡੀਅਨ ਇਮੀਗਰੇਸ਼ਨ ਸਟੈਂਡਿੰਗ ਕਮੇਟੀ (Canadian Immigration Standing Committee) ਨੇ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਡਿਪੋਰਟੇਸ਼ਨ ਰੋਕਣ ਬਾਰੇ ਮਤਾ ਪਾਸ ਕਰ ਦਿੱਤਾ ਹੈ। ਕੈਨੇਡੀਅਨ ਇਮੀਗਰੇਸ਼ਨ ਸਟੈਂਡਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਇਸ ਮਤੇ […]
ਇਸਲਾਮਾਬਾਦ: ਪਾਕਿਸਤਾਨ (Pakistan) ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਅੱਪਰ ਦੀਰ ਜ਼ਿਲ੍ਹੇ ‘ਚ ਇਕ ਯਾਤਰੀ ਵਾਹਨ ਦੇ ਖੱਡ ‘ਚ ਡਿੱਗਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਬਚਾਅ ਟੀਮ ਦੇ ਅਨੁਸਾਰ, ਸੂਬੇ ਦੇ ਚਿਤਰਾਲ ਜ਼ਿਲ੍ਹੇ ਦੇ ਅੱਪਰ ਡੀਰ ਤੋਂ ਜਾ ਰਿਹਾ ਇੱਕ ਯਾਤਰੀ ਵਾਹਨ ਅਣਪਛਾਤੇ ਕਾਰਨਾਂ ਕਰਕੇ ਖੱਡ […]
ਕੈਨੇਡਾ: ਕੈਨੇਡਾ (Canada) ‘ਚ ਹਾਲ ਹੀ ‘ਚ ਖਾਲਿਸਤਾਨੀ ਪਰੇਡ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਦੇ ਕਤਲ ਨੂੰ ਦਰਸਾਉਂਦੀ ਝਾਕੀ ਪੇਸ਼ ਕੀਤੀ ਗਈ, ਜਿਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਕਾਂਗਰਸ ਨੇ ਇਸ ਦਾ ਸਖਤ ਵਿਰੋਧ ਕੀਤਾ ਹੈ ਅਤੇ ਜੈਰਾਮ ਰਮੇਸ਼ ਨੇ ਕਿਹਾ ਹੈ ਕਿ […]
ਅੰਮ੍ਰਿਤਸਰ : ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ 2 ਵਿਵਾਦਾਂ ‘ਚ ਘਿਰ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੇ ਇਕ ਸੀਨ ‘ਤੇ ਇਤਰਾਜ਼ ਜਤਾਇਆ ਹੈ। SGPC ਨੇ ਸੰਨੀ ਦੇ ਨਾਲ-ਨਾਲ ਫਿਲਮ ਨਿਰਦੇਸ਼ਕ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਮ ਦਾ ਇੱਕ ਸੀਨ ਗੁਰਦੁਆਰੇ ਵਿੱਚ ਸ਼ੂਟ ਕੀਤਾ ਗਿਆ […]
ਰੂਸ : ਰੂਸ ਦੇ ਮੈਗਾਡਨ ਏਅਰਪੋਰਟ (Magadan Airport) ‘ਤੇ ਫਸੇ ਏਅਰ ਇੰਡੀਆ ਦੇ ਯਾਤਰੀਆਂ ਨੂੰ ਅਮਰੀਕਾ ‘ਚ ਉਨ੍ਹਾਂ ਦੇ ਟਿਕਾਣੇ ਸਾਨ ਫਰਾਂਸਿਸਕੋ ਲਿਜਾਣ ਲਈ ਏਅਰਲਾਈਨ ਦੀ ਦੂਜੀ ਫਲਾਈਟ ਉਥੇ ਪਹੁੰਚ ਗਈ ਹੈ। ਮੁੰਬਈ ਤੋਂ ਮਗਦਾਨ ਲਈ ਏਅਰ ਇੰਡੀਆ ਦੀ ਉਡਾਣ ਅੱਜ ਸਵੇਰੇ 6:14 ਵਜੇ ਰੂਸ ਪਹੁੰਚੀ, ਜਿਸ ਨੇ ਬੀਤੀ ਦੁਪਹਿਰ 3:21 ਵਜੇ ਮੁੰਬਈ ਦੇ ਛਤਰਪਤੀ […]
ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਦੀ ਆਉਣ ਵਾਲੀ ਫਿਲਮ ਗਦਰ 2 ਵਿਵਾਦਾਂ ‘ਚ ਘਿਰ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਦੇ ਇਕ ਸੀਨ ‘ਤੇ ਇਤਰਾਜ਼ ਜਤਾਇਆ ਹੈ। SGPC ਨੇ ਸੰਨੀ ਦੇ ਨਾਲ-ਨਾਲ ਫਿਲਮ ਨਿਰਦੇਸ਼ਕ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਹੈ। ਫਿਲਮ ਦਾ ਇੱਕ ਸੀਨ ਗੁਰਦੁਆਰੇ ਵਿੱਚ ਸ਼ੂਟ ਕੀਤਾ ਗਿਆ ਹੈ। ਇਸ […]
ਕਾਬੁਲ: ਉੱਤਰੀ ਅਫਗਾਨਿਸਤਾਨ (Northern Afghanistan) ਵਿੱਚ ਇੱਕ ਮਿੰਨੀ ਬੱਸ (minibus) ਦੇ ਹਾਦਸਾਗ੍ਰਸਤ ਹੋਣ ਕਾਰਨ 9 ਬੱਚਿਆਂ ਅਤੇ 12 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਹ ਹਾਦਸਾ ਸਰ-ਏ-ਪੁਲ ਸੂਬੇ ਵਿੱਚ ਉਬੜ-ਖਾਬੜ ਸੜਕਾਂ ਵਾਲੇ ਪਹਾੜੀ ਖੇਤਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਮਿੰਨੀ […]
ਕੈਨਬਰਾ : ਦੱਖਣੀ ਆਸਟ੍ਰੇਲੀਆ (Australia) ਵਿਚ ਭਿਆਨਕ ਤੂਫਾਨ ਦੇ ਕਾਰਨ ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਇੱਕ ਸਮਾਚਾਰ ਏਜੰਸੀ ਦੀ ਰਿਪੋਰਟ ਦੇ ਅਨੁਸਾਰ, ਬੀਤੇ ਦਿਨ 24 ਘੰਟੇ ਤੋਂ ਦੱਖਣੀ ਆਸਟ੍ਰੇਲੀਆ (SA) ਵਿੱਚ 65,000 ਤੋਂ ਵੱਧ ਘਰਾਂ ਵਿੱਚ ਬਿਜਲੀ ਨਹੀਂ ਸੀ। ਬੁੱਧਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6.00 ਵਜੇ ਤੱਕ, 10,000 ਤੋਂ […]
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੇ ਵਿਚ ਰਾਜਨੀਤਕ ਲੋਕ ਕਿੰਨੇ ਜ਼ਿੰਮੇਵਾਰ, ਸੰਵਿਧਾਨਕ ਅਤੇ ਪਾਰਦਰਸ਼ਤਾ ਵਾਲੇ ਹੋਣੇ ਚਾਹੀਦੇ ਹਨ, ਦਾ ਪਤਾ ਉਦੋਂ ਲਗਦਾ ਹੈ ਜਦੋਂ ਛੋਟੀਆਂ ਗਲਤੀਆਂ ਭਾਵੇਂ ਜਾਣਬੁੱਝ ਕੇ ਕੀਤੀਆਂ ਹੋਣ ਚਾਹੇ ਅਣਜਾਣ ਪੁਣੇ ਵਿਚ ਹੋਈਆਂ ਹੋਣ ਦੇ ਕਾਰਨ ਮੰਤਰਾਲਾ ਤੱਕ ਛਡਾ ਲਿਆ ਜਾਂਦਾ ਹੈ। ਇਸ ਵੇਲੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਸ੍ਰੀ ਮਾਈਕਲ ਵੁੱਡ […]